Home » photogallery » national » PM NARENDRA MODI INAUGURATES ASHOKA PILLAR INDIAS NATIONAL EMBLEM AT THE TOP OF NEW PARLIAMENT HOUSE KS

ਨਵੇਂ ਸੰਸਦ ਭਵਨ ਦੇ ਸਿਖਰ 'ਤੇ ਸਥਾਪਿਤ ਹੋਇਆ ਭਾਰਤ ਦਾ ਕੌਮੀ ਚਿੰਨ੍ਹ 'ਅਸ਼ੋਕ ਸਤੰਭ', PM ਮੋਦੀ ਨੇ ਕੀਤਾ ਉਦਘਾਟਨ

PM Narendra Modi inaugurates Ashoka Pillar: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸਵੇਰੇ ਦੇਸ਼ ਦੀ ਨਵੀਂ ਸੰਸਦ ਭਵਨ ਦੀ ਉਪਰਲੀ ਮੰਜ਼ਿਲ 'ਤੇ ਭਾਰਤ ਦੇ ਰਾਸ਼ਟਰੀ ਪ੍ਰਤੀਕ ਅਸ਼ੋਕ ਪਿੱਲਰ ਦਾ ਉਦਘਾਟਨ ਕੀਤਾ। ਕਾਂਸੀ ਦੀ ਧਾਤ ਨਾਲ ਬਣੇ 6500 ਕਿਲੋ ਵਜ਼ਨ ਵਾਲੇ ਰਾਸ਼ਟਰੀ ਚਿੰਨ੍ਹ ਦੀ ਉਚਾਈ 20 ਫੁੱਟ ਹੈ।