Home » photogallery » national » PM NARENDRA MODI MEETS MEMBERS OF JP MORGAN INTERNATIONAL COUNCIL

ਪੀਐਮ ਮੋਦੀ ਦੀ ਜੇਪੀ ਮੋਰਗਨ ਇੰਟਰਨੈਸ਼ਨਲ ਕੌਂਸਲ ਦੇ ਮੈਂਬਰਾਂ ਨਾਲ ਮੁਲਾਕਾਤ ਦੀਆਂ ਤਸਵੀਰਾਂ

ਪ੍ਰਧਾਨ ਮੰਤਰੀ ਨੇ ਅੱਜ ਨਵੀਂ ਦਿੱਲੀ ਵਿੱਚ ਜੇਪੀ ਮੋਰਗਨ ਇੰਟਰਨੈਸ਼ਨਲ ਕੌਂਸਲ ਨਾਲ ਮੁਲਾਕਾਤ ਕੀਤੀ। 2007 ਤੋਂ ਬਾਅਦ, ਇਹ ਪਹਿਲਾ ਮੌਕਾ ਸੀ ਜਦੋਂ ਅੰਤਰ ਰਾਸ਼ਟਰੀ ਕੌਂਸਲ ਦੀ ਭਾਰਤ ਵਿੱਚ ਬੈਠਕ ਹੋਈ ਸੀ। ਅੰਤਰਰਾਸ਼ਟਰੀ ਕੌਂਸਲ ਵਿੱਚ ਬ੍ਰਿਟਿਸ਼ ਪ੍ਰਧਾਨਮੰਤਰੀ ਟੋਨੀ ਬਲੇਅਰ, ਆਸਟਰੇਲੀਆ ਦੇ ਸਾਬਕਾ ਪ੍ਰਧਾਨਮੰਤਰੀ ਜਾਨ ਹਾਵਰਡ, ਅਮਰੀਕਾ ਦੇ ਸਾਬਕਾ ਸੱਕਤਰ ਸੱਕਤਰ ਹੈਨਰੀ ਕਿਸਿੰਗਰ ਅਤੇ ਕੌਂਡੋਲੀਜ਼ਾ ਰਾਈਸ, ਸਾਬਕਾ ਸੁੱਰਖਿਆ ਸੱਕਤਰ ਰਾਬਰਟ ਗੇਟਸ ਦੇ ਨਾਲ-ਨਾਲ ਵਪਾਰ ਅਤੇ ਵਿੱਤ ਦੀ ਦੁਨੀਆ ਦੀਆਂ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹਨ। ਜੈਮੀ ਡਿਮੋਨ (ਜੇਪੀ ਮੋਰਗਨ ਚੇਜ਼), ਰਤਨ ਟਾਟਾ (ਟਾਟਾ ਸਮੂਹ) ਅਤੇ ਨੇਸਲ, ਅਲੀਬਾਬਾ, ਅਲਫ਼ਾ, ਆਈਬਰਡੋਲਾ, ਕ੍ਰਾਫਟ ਹੇਨਜ ਆਦਿ ਆਲਮੀ ਕੰਪਨੀਆਂ ਦੇ ਪ੍ਰਮੁੱਖ ਨੁਮਾਇੰਦੇ।

  • |