Home » photogallery » national » POLICE IS UNABLE TO FIND THE MISSING SOLDIER WIFE AND CHILDREN HAVE BEEN GOING THE POLICE STATIONS FOR 2 MONTHS

ਲਾਪਤਾ ਫੌਜੀ ਨੂੰ ਲੱਭਣ 'ਚ ਪੁਲਿਸ ਨਾਕਾਮਯਾਬ, ਪਤਨੀ ਤੇ ਬੱਚੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ

Army Jawan Missing: ਡੀਐਸਪੀ ਹੈੱਡਕੁਆਰਟਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਿਪਾਹੀ ਦੀ ਪਤਨੀ ਵੱਲੋਂ ਦਿੱਤੀ ਸ਼ਿਕਾਇਤ ’ਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਹੈ। ਸਿਪਾਹੀ ਦੀ ਭਾਲ ਲਈ ਇੱਕ ਟੀਮ ਦਿੱਲੀ ਭੇਜੀ ਜਾਵੇਗੀ, ਤਾਂ ਜੋ ਉਥੋਂ ਉਸ ਦੇ ਖਾਤੇ ਵਿੱਚੋਂ ਕਢਵਾਏ ਗਏ ਪੈਸਿਆਂ ਬਾਰੇ ਜਾਣਕਾਰੀ ਮਿਲ ਸਕੇ। ਇਸ ਦੇ ਨਾਲ ਹੀ ਪੁਲਿਸ ਸਿਪਾਹੀ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰੇਗੀ।

  • |