ਰਾਸ਼ਟਰਪਤੀ ਭਵਨ ਵਿੱਚ ਬਗੀਚੇ, ਖੁੱਲ੍ਹੀਆਂ ਥਾਵਾਂ, ਅੰਗ ਰੱਖਿਅਕਾਂ ਅਤੇ ਸਟਾਫ਼ ਲਈ ਰਿਹਾਇਸ਼, ਤਬੇਲੇ, ਹੋਰ ਦਫ਼ਤਰ ਆਦਿ ਵੀ ਸ਼ਾਮਲ ਹਨ। ਰਾਸ਼ਟਰਪਤੀ ਭਵਨ ਦਾ ਆਮ ਲੋਕ ਵੀ ਚੁਣੇ ਹੋਏ ਦਿਨਾਂ 'ਤੇ ਰਜਿਸਟ੍ਰੇਸ਼ਨ ਕਰਵਾ ਕੇ ਅਜਾਇਬ ਘਰ, ਮੁਗਲ ਗਾਰਡਨ ਆਦਿ ਦੇ ਕੁਝ ਹਿੱਸੇ ਦੇਖ ਸਕਦੇ ਹਨ। (ਚਿੱਤਰ-ਰਾਸ਼ਟਰਪਤੀ ਭਵਨ)