ਸਾਹੂ ਜੋ ਉੜੀਸਾ ਦੇ ਰਹਿਣ ਵਾਲੇ ਹਨ, ਨੂੰ ਕਲਾ ਦੇ ਖੇਤਰ ਵਿੱਚ ਯੋਗਦਾਨ ਲਈ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਰਨਾਟਕ ਦੇ ਸੀਨੀਅਰ ਡਾਕਟਰ ਅਤੇ ਸਿੱਖਿਆ ਸ਼ਾਸਤਰੀ ਬੀ. ਮੋਨੱਪਾ ਹੇਗੜੇ ਅਤੇ ਪੁਰਾਤੱਤਵ ਵਿਗਿਆਨ ਦੇ ਖੇਤਰ ਵਿੱਚ ਜਾਣੇ-ਪਛਾਣੇ ਨਾਮ ਬੀਬੀ ਲਾਲ ਨੂੰ ਵੀ ਪਦਮ ਵਿਭੂਸ਼ਣ ਦਿੱਤਾ ਗਿਆ। (ਫੋਟੋ- Twitter/@rashtrapatibhvn)