9 ਵੱਖ-ਵੱਖ ਟੀਮਾਂ ਨੇ ਰਾਤ ਕਰੀਬ 9 ਵਜੇ ਢਾਬਿਆਂ 'ਤੇ ਛਾਪਾ ਮਾਰਿਆ। ਕਾਰਵਾਈ ਦੌਰਾਨ ਸਥਾਨਕ ਪੁਲਿਸ ਅਤੇ ਐਸਡੀਐਮ ਸੋਨੀਪਤ ਵੀ ਉਸਦੇ ਨਾਲ ਸਨ। ਟੀਮ ਨੇ ਮੁਰਥਲ ਵਿਚ ਹੈਪੀ, ਰਾਜਾ ਅਤੇ ਹੋਟਲ ਵੈਸਟ ਢਾਬਿਆਂ 'ਤੇ ਛਾਪਾ ਮਾਰਿਆ ਅਤੇ 12 ਲੜਕੀਆਂ ਅਤੇ ਤਿੰਨ ਨੌਜਵਾਨਾਂ ਨੂੰ ਫੜ ਲਿਆ। ਸਾਰਿਆਂ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਕਾਬੂ ਕੀਤਾ ਗਿਆ।