Home » photogallery » national » PUNJAB ELECTION 2022 RESULT AAP IS ON CELEBRATION MODE CONGRESS TRAILING SEE LATEST PHOTOS

Punjab Election Result: ਆਪ ਦੀ ਬੱਲੇ ਬੱਲੇ, ਪਾਰਟੀ ਦਫਤਰ ਸਜਾਇਆ, ਦੇਖੋ ਜਸ਼ਨ ਦੀਆਂ ਤਸਵੀਰਾਂ

Punjab Assembly Election Result 2022 Update: ਪੰਜਾਬ 'ਚ ਇਸ ਸਮੇਂ ਜੇਕਰ ਸਭ ਤੋਂ ਵੱਧ ਜਸ਼ਨ ਦਾ ਮਾਹੌਲ ਹੈ ਤਾਂ ਉਹ ਹੈ 'ਆਪ' ਦੇ ਖੇਮੇ ਵਿੱਚ।ਸ਼ੁਰੂਆਤੀ ਚੋਣ ਨਤੀਜਿਆਂ ਤੋਂ ਬਾਅਦ 'ਆਪ' ਸਿੱਧੇ ਤੌਰ 'ਤੇ ਸੱਤਾ 'ਤੇ ਕਾਬਜ਼ ਹੁੰਦੀ ਨਜ਼ਰ ਆ ਰਹੀ ਹੈ। ਇਹੀ ਕਾਰਨ ਹੈ ਕਿ ਇਸ ਸਮੇਂ 'ਆਪ' ਪਾਰਟੀ ਦਾ ਹਰ ਵਰਕਰ ਕਾਫੀ ਖੁਸ਼ ਨਜ਼ਰ ਆ ਰਿਹਾ ਹੈ। ਕਲਪਨਾ ਤੋਂ ਪਰੇ ਇਸ ਜਿੱਤ ਦਾ ਜਸ਼ਨ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ ਹੀ ਨਹੀਂ ਸਗੋਂ ਦਿੱਲੀ ਵਿੱਚ ਵੀ ਪਾਰਟੀ ਦਫ਼ਤਰ (AAP Office in Delhi) ਨੂੰ ਸਜਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਆਓ ਫੋਟੋਆਂ ਰਾਹੀਂ ਵੇਖੀਏ ਜਸ਼ਨ ਦੀਆਂ ਤਾਜ਼ਾ ਤਸਵੀਰਾਂ...

  • |