Home » photogallery » national » QUAD SUMMIT PM NARENDRA MODI GIFTED SANJHI GOND ART PAINTING TO JOE BIDEN FUMIO KISHIDA ANTHONY ALBANESE RUP AS

PM ਮੋਦੀ ਨੇ ਜੋ ਬਿਡੇਨ, ਫੂਮਿਓ ਕਿਸ਼ਿਦਾ- ਐਂਥਨੀ ਅਲਬਨੀਜ ਨੂੰ ਤੋਹਫੇ 'ਚ ਦਿੱਤਿਆਂ ਇਹ ਚੀਜ਼ਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਦੇਰ ਰਾਤ ਆਪਣੀ ਜਾਪਾਨ ਯਾਤਰਾ ਪੂਰੀ ਕਰਨ ਤੋਂ ਬਾਅਦ ਨਵੀਂ ਦਿੱਲੀ ਪਰਤ ਆਏ। ਟੋਕੀਓ ਵਿੱਚ ਕਵਾਡ ਸਮਿਟ ਤੋਂ ਬਾਅਦ, ਪੀਐਮ ਮੋਦੀ ਨੇ ਵੱਖ-ਵੱਖ ਮੌਕਿਆਂ 'ਤੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਆਸਟਰੇਲੀਆ ਦੇ ਨਵੇਂ ਪੀਐਮ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਤਿੰਨਾਂ ਨੇਤਾਵਾਂ ਨੂੰ ਤੋਹਫੇ ਵੀ ਦਿੱਤੇ। ਆਓ ਜਾਣਦੇ ਹਾਂ ਪੀਐਮ ਮੋਦੀ ਨੇ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਰਾਜਾਂ ਦੇ ਮੁਖੀਆਂ ਨੂੰ ਕੀ ਦਿੱਤਾ। (ਸਾਰੀਆਂ ਫੋਟੋਆਂ-ਏਪੀ)

  • |