Home » photogallery » national » RADHIKA MERCHANT ARANGETRAM SALMAN RANVEER AND OTHER BOLLYWOOD BIGWIGS JOIN RADHIKA MERCHANT ARANGETRAM KS

Radhika Merchant Arangetram: ਸਲਮਾਨ, ਰਣਵੀਰ ਸਣੇ ਬਾਲੀਵੁੱਡ ਦੀਆਂ ਵੱਡੀਆਂ ਸ਼ਖਸੀਅਤਾਂ ਹੋਈਆਂ ਰਾਧਿਕਾ ਮਰਚੈਂਟ Arangetram 'ਚ ਸ਼ਾਮਲ

Radhika Merchant Arangetram: ਅੰਬਾਨੀ ਪਰਿਵਾਰ ਵੱਲੋਂ ਐਤਵਾਰ ਭਵਿੱਖ ਵਿੱਚ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਦੇ ਅਰੇਂਗਤਰਮ ਪ੍ਰੋਗਰਾਮ 'ਚ ਕਈ ਵੱਡੀਆਂ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਜਿਥੇ ਅੰਬਾਨੀ ਪਰਿਵਾਰ ਇਕੱਠਾ ਵਿਖਾਈ ਦਿੱਤਾ, ਉਥੇ ਹੀ ਸਲਮਾਨ ਖਾਨ, ਰਣਵੀਰ ਸਿੰਘ ਤੇ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਵੀ ਸ਼ਾਮਲ ਹੋਏ।