Home » photogallery » national » RAIDS AT 5 SPA CENTERS IN SONIPAT 25 GIRLS AND 17 YOUTH ARRESTED

PHOTOS: ਸੋਨੀਪਤ ਦੇ 5 ਸਪਾ ਸੈਂਟਰ 'ਤੇ ਚੱਲ ਰਿਹਾ ਸੀ ਦੇਹ ਵਪਾਰ, 25 ਲੜਕੀਆਂ ਤੇ 17 ਨੌਜਵਾਨ ਗ੍ਰਿਫਤਾਰ

ਪੁਲਿਸ ਟੀਮਾਂ ਨੇ ਉਥੇ ਪੰਜ ਸਪਾ ਸੈਂਟਰਾਂ ਦਾ ਘਿਰਾਓ ਕੀਤਾ। ਇਨ੍ਹਾਂ ਤਲਾਸ਼ੀ ਵਿਚ ਪੁਲਿਸ ਨੂੰ ਇਤਰਾਜ਼ਯੋਗ ਚੀਜ਼ਾਂ ਮਿਲੀਆਂ ਹਨ। ਜ਼ਿਆਦਾਤਰ ਲੜਕੀਆਂ ਦਿੱਲੀ ਦੀਆਂ ਹਨ। ਨੌਜਵਾਨ ਉੱਤਰ ਪ੍ਰਦੇਸ਼ ਅਤੇ ਸੋਨੀਪਤ ਨਾਲ ਸਬੰਧਤ ਹਨ।

  • |