Home » photogallery » national » RAJASTHAN ROADWAYS BUS STUCK IN FLOOD IN KOTA SEE PICS HOW PASSENGERS SAVED

Rajasthan Floods: ਹੜ੍ਹ ਵਿੱਚ ਫਸੀ ਸਰਕਾਰੀ ਬੱਸ, ਇੰਝ ਬਚੀ ਯਾਤਰੀਆਂ ਦੀ ਜਾਨ, ਵੇਖੋ ਤਸਵੀਰਾਂ

Rajasthan Floods: ਲਗਾਤਾਰ ਮੀਂਹ ਕਾਰਨ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸਥਿਤੀ ਇੰਨੀ ਭਿਆਨਕ ਹੋ ਗਈ ਹੈ ਕਿ ਸੂਬਾ ਸਰਕਾਰ ਨੇ ਮਦਦ ਲਈ ਫੌਜ ਤੱਕ ਵੀ ਪਹੁੰਚ ਕੀਤੀ ਹੈ। SDRF ਦੀਆਂ ਟੀਮਾਂ ਥਾਂ -ਥਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।

  • |