Home » photogallery » national » RAJYA SABHA NOMINATED MUSIC COMPOSER ILAIYARAAJA ATHLETE PT USHA VEERENDRA HEGGADE AND VIJAYENDRA PRASAD NOMINATED FOR RAJYA SABHA PM MODI TWEETS

ਗੀਤਕਾਰ ਇਲਿਆਰਾਜ, ਉਡਣਪਰੀ ਪੀਟੀ ਊਸ਼ਾ ਸਮੇਤ 4 ਰਾਜ ਸਭਾ ਲਈ ਨਾਮਜ਼ਦ, ਖੁਦ ਪੀਐਮ ਮੋਦੀ ਨੇ ਦਿੱਤੀ ਜਾਣਕਾਰੀ

Rajya sabha nominated: ਸਰਕਾਰ ਨੇ ਚਾਰ ਮਹਾਨ ਹਸਤੀਆਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਅਤੇ ਚਾਰ ਨਾਮਜ਼ਦ ਮੈਂਬਰਾਂ ਨੂੰ ਵਧਾਈ ਦਿੱਤੀ ਹੈ। ਸੰਗੀਤਕਾਰ ਇਲਿਆਰਾਜ, ਉਡਣਪਰੀ ਪੀਟੀ ਊਸ਼ਾ, ਸਮਾਜਸੇਵੀ ਪਰਉਪਕਾਰੀ ਵੀਰੇਂਦਰ ਹੇਗੜੇ ਅਤੇ ਪਟਕਥਾ ਲੇਖਕ-ਨਿਰਦੇਸ਼ਕ ਵੀ ਵਿਦਯੇਂਦਰ ਪ੍ਰਸਾਦ ਹੁਣ ਰਾਜ ਸਭਾ ਦੇ ਮੈਂਬਰ ਹੋਣਗੇ। ਦਿਲਚਸਪ ਗੱਲ ਇਹ ਹੈ ਕਿ ਇਹ ਚਾਰ ਨਾਮਜ਼ਦ ਮੈਂਬਰ ਚਾਰ ਦੱਖਣੀ ਰਾਜਾਂ ਦੀ ਨੁਮਾਇੰਦਗੀ ਕਰਦੇ ਹਨ। ਪ੍ਰਧਾਨ ਮੰਤਰੀ ਨੇ ਆਪਣੇ ਟਵਿੱਟਰ ਪੇਜ ਤੋਂ ਇਨ੍ਹਾਂ ਮਹਾਨ ਹਸਤੀਆਂ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ।