Home » photogallery » national » REPUBLIC DAY PARADE 2023 IN DELHI KARTVYA PATH UNIQUE DISPLAY AK

Republic Day 2023- ਤੇ ਦੁਨੀਆ ਨੇ ਵੇਖੀ ਭਾਰਤ ਦੀ ਸ਼ਕਤੀ, ਵੇਖੋ ਵੱਖ-ਵੱਖ ਝਾਕੀਆਂ ਦੀਆਂ ਤਸਵੀਰਾਂ

74th Republic Day Celebration: ਦੇਸ਼ ਅੱਜ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਰਾਜਧਾਨੀ ਦਿੱਲੀ ਵਿੱਚ ਕਰਤਵਿਆ ਪੱਥ 'ਤੇ, ਭਾਰਤ ਨੇ ਪੂਰੀ ਦੁਨੀਆ ਦੇ ਸਾਹਮਣੇ ਆਪਣੀ ਬਹਾਦਰੀ, ਆਪਣੀ ਸੁੰਦਰ ਸੱਭਿਆਚਾਰਕ ਵਿਰਾਸਤ ਅਤੇ ਫੌਜੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਖ-ਵੱਖ ਰਾਜਾਂ ਦੀਆਂ ਝਾਕੀਆਂ ਰਾਹੀਂ ਦੇਸ਼ ਦੀ ਕਲਾ ਅਤੇ ਪਰੰਪਰਾ ਨੂੰ ਦਰਸਾਇਆ ਗਿਆ।