Home » photogallery » national » SEE PHOTOS VIOLATIONS OF CORONA GUIDELINES DURING COUNTING OF UP PANCHAYAT CHUNAV UPAS TRANSPG

PHOTOS: ਆ ਵੇਖੋ UP ਪੰਚਾਇਤੀ ਚੋਣਾਂ 'ਚ ਵੋਟਾਂ ਦੀ ਗਿਣਤੀ ਦੌਰਾਨ ਕਿਵੇਂ ਹੋ ਰਿਹੈ ਕੋਰੋਨਾ ਗਾਈਡਲਾਈਨ ਦਾ ਉਲੰਘਣ..

UP Panchayat Chunav Counting: ਉੱਤਰ ਪ੍ਰਦੇਸ਼ ਪੰਚਾਇਤ ਚੋਣਾਂ ਲਈ ਵੋਟਾਂ ਦੀ ਗਿਣਤੀ ਵਿਚ ਪ੍ਰਸ਼ਾਸਨ ਕੋਰੋਨਾ ਬਾਰੇ ਹਦਾਇਤਾਂ ਦੀ ਪਾਲਣਾ ਕਰਵਾਉਣ ਦੇ ਦਾਅਵੇ ਕਰ ਰਿਹਾ ਸੀ ਪਰ ਇਹ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ। ਜਿਹੜੀਆਂ ਤਸਵੀਰਾਂ ਜ਼ਿਲ੍ਹਿਆਂ ਤੋਂ ਸਾਹਮਣੇ ਆ ਰਹੀਆਂ ਹਨ, ਉਹ ਇਹ ਦਰਸਾ ਰਹੀਆਂ ਹਨ ਕਿ ਗਿਣਤੀ ਸਥਾਨ 'ਤੇ ਕੋਵਿਡ ਗਾਈਡਲਾਈਨ ਦੀ ਕੋਈ ਪਾਲਣਾ ਨਹੀਂ ਹੋ ਰਹੀ ਹੈ।

  • |