Home » photogallery » national » SEX RACKET EXPOSED IN HOTEL OF CHANDIGARH

ਚੰਡੀਗੜ੍ਹ ਦੇ ਹੋਟਲ 'ਚ ਸੈਕਸ ਰੈਕਟ ਦਾ ਪਰਦਾਫਾਸ਼, 10 ਲੜਕੀਆਂ ਤੇ 4 ਨੌਜਵਾਨ ਗ੍ਰਿਫਤਾਰ

ਸੰਕੇਤ ਮਿਲਦੇ ਹੀ ਥਾਣਾ ਇੰਚਾਰਜ ਬਲਦੇਵ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਛਾਪਾ ਮਾਰਿਆ। ਪੁਲਿਸ ਨੇ ਵੱਖ-ਵੱਖ ਕਮਰਿਆਂ ਤੋਂ 10 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਜਾਂਚ ਵਿੱਚ ਸਾਹਮਣੇ ਆਇਆ ਕਿ ਲੜਕੀਆਂ ਕਾਫ਼ੀ ਸਮਾਂ ਤੋਂ ਇਸ ਧੰਦੇ ਵਿੱਚ ਲੱਗੀਆਂ ਹੋਈਆਂ ਹਨ।

  • |