Home » photogallery » national » SEX RACKET WAS RUNNING UNDER THE GUISE OF SPA CENTER 4 INCLUDING 3 GIRLS ARRESTED HRRM TRANSPG

Sex racket : ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ, 3 ਲੜਕੀਆਂ ਸਮੇਤ 4 ਗ੍ਰਿਫਤਾਰ

Sex Racket in Rewari: ਫਰਜ਼ੀ ਗਾਹਕ ਦਾ ਸੰਕੇਤ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਸਪਾ ਸੈਂਟਰ 'ਚ ਨੌਜਵਾਨ ਅਤੇ ਔਰਤਾਂ ਨੂੰ ਇਤਰਾਜ਼ਯੋਗ ਹਾਲਤ 'ਚ ਪਾਇਆ। ਪੁਲਿਸ ਨੇ ਮੌਕੇ ਤੋਂ ਇਕ ਲੜਕੇ ਅਤੇ ਤਿੰਨ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ।

  • |