Home » photogallery » national » SHAURYA CHAKRA WINNERS 2021 HIMACHAL MARINE COMMANDO AMIT SINGH RANA GETS SHAURYA CHAKRA

ਮਰੀਨ ਕਮਾਂਡੋ ਅਮਿਤ ਰਾਣਾ ਨੂੰ ਮਿਲਿਆ ਸ਼ੌਰਿਆ ਚੱਕਰ, 8 ਅੱਤਵਾਦੀਆਂ ਦਾ ਕੀਤਾ ਸੀ ਖਾਤਮਾ

Shaurya Chakra Winners 2021: ਅਮਿਤ ਦੇ ਦੋਸਤ ਰਿਜੁਲ ਨੇ ਦੱਸਿਆ ਕਿ ਅਮਿਤ ਕਈ ਮੁਹਿੰਮਾਂ 'ਚ ਵੀ ਹਿੱਸਾ ਲੈ ਚੁੱਕਾ ਹੈ। ਰਿਜੁਲ ਨੇ ਅਮਿਤ ਨੂੰ ਸ਼ੌਰਿਆ ਚੱਕਰ ਮਿਲਣ 'ਤੇ ਵਧਾਈ ਦਿੱਤੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਅਮਿਤ ਸਿੰਘ ਰਾਣਾ ਨੇ ਟੀਮ ਨਾਲ ਗਊਸ਼ਾਲਾ ਨੂੰ ਉਡਾ ਦਿੱਤਾ ਅਤੇ ਅੱਤਵਾਦੀਆਂ ਦਾ ਖਾਤਮਾ ਕੀਤਾ।

  • |