Home » photogallery » national » SHIVRAJPUR RESORT RAID MLA MATAR KESRI SINH CAUGHT WITH 7 WOMAN INCLUDING 26 IN CHARGES OF PLAYING CASINO WITH LIQUOR

ਜੁਆ ਖੇਡਣ, ਸ਼ਰਾਬ ਰੱਖਣ ਦੇ ਮਾਮਲੇ 'ਚ ਨੇਪਾਲੀ ਲੜਕੀਆਂ ਸਮੇਤ ਭਾਜਪਾ ਵਿਧਾਇਕ ਗ੍ਰਿਫਤਾਰ

ਗੁਜਰਾਤ ਵਿੱਚ ਭਾਜਪਾ ਵਿਧਾਇਕ ਕੇਸਰੀ ਸਿੰਘ ਸੋਲੰਕੀ ਅਤੇ 25 ਹੋਰਾਂ ਨੂੰ ਪੰਚਮਹਿਲ ਜ਼ਿਲ੍ਹਾ ਪੁਲਿਸ ਨੇ ਜੂਆ ਖੇਡਣ ਅਤੇ ਸ਼ਰਾਬ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਸੋਲੰਕੀ ਰਾਜ ਦੇ ਖੇੜਾ ਜ਼ਿਲ੍ਹੇ ਵਿਚ ਮਟੌਰ ਵਿਧਾਨ ਸਭਾ ਹਲਕੇ ਦੀ ਪ੍ਰਤੀਨਿਧਤਾ ਕਰਦਾ ਹੈ।

  • |