Home » photogallery » national » SPICEJET AIRLINE CELEBRATES INDIA 100 CRORE VACCINATION FEAT WITH A POSTER OF PM MODI AND HEALTHCARE WORKERS

Spicejet ਨੇ ਇੰਜ ਮਨਾਇਆ 100 ਕਰੋੜ ਵੈਕਸੀਨ ਡੋਜ ਦਾ ਜਸ਼ਨ

ਕੋਰੋਨਾ ਵਾਇਰਸ ਵਿਰੁੱਧ ਭਾਰਤ ਦੀ ਟੀਕਾਕਰਨ ਮੁਹਿੰਮ ਨੇ ਇੱਕ ਇਤਿਹਾਸਕ ਟੀਚਾ ਹਾਸਲ ਕਰ ਲਿਆ ਹੈ। ਭਾਰਤ ਨੇ 100 ਕਰੋੜ ਟੀਕੇ ਦੀਆਂ ਖੁਰਾਕਾਂ ਲਗਾ ਕੇ 21 ਅਕਤੂਬਰ ਨੂੰ ਜਾਦੂਈ ਅੰਕੜਾ ਪਾਰ ਕਰ ਲਿਆ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, ਭਾਰਤ ਵਿੱਚ ਤਕਰੀਬਨ 75 ਪ੍ਰਤੀਸ਼ਤ ਬਾਲਗਾਂ ਨੂੰ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਲੱਗ ਚੁੱਕੀ, ਜਦੋਂ ਕਿ 31 ਪ੍ਰਤੀਸ਼ਤ ਆਬਾਦੀ ਨੂੰ ਦੋਵੇਂ ਖੁਰਾਕਾਂ ਲਗੀਆਂ ਹਨ।

  • |