Home » photogallery » national » SURAT GIRL DIED AFTER WENT TO OYO ROOM ITH BOYFRIEND TO CELEBRATE HAPPY NEW YEAR TRANSPG

ਪ੍ਰੇਮੀ ਨਾਲ ਨਵਾਂ ਸਾਲ ਮਨਾਉਣ OYO ਗਈ ਕੁੜੀ ਦੀ ਰਹੱਸਮਈ ਮੌਤ

ਲੜਕੀ ਦਾ ਨਾਮ ਤਨਵੀ ਦਿਲੀਪਭਾਈ ਭਦਾਨੀ ਹੈ। ਉਹ ਸੂਰਤ ਦੇ ਕਟਾਰਗਾਮ ਖੇਤਰ ਵਿਚ ਗੋਪੀਨਾਥ ਸੁਸਾਇਟੀ ਵਿਚ ਰਹਿੰਦੀ ਸੀ। ਉਸ ਰਾਤ ਦੋਵੇਂ ਡਿਨਰ ਤੋਂ ਬਾਅਦ ਹੋਟਲ ਵਿੱਚ ਰਹੇ, ਪਰ ਤਨਵੀ ਸਵੇਰੇ ਨਹੀਂ ਉੱਠੀ। ਪੰਕਜ ਨੇ ਤਨਵੀ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਿਆ।

  • |