Home » photogallery » national » TAMILNADU BIOGAS PLANT SITUATED IN KANJIRANGAL VILLAGE IN SIVAGANGA DIST IS PRODUCING ELECTRICITY FROM WASTE MATERIAL

ਤਾਮਿਲਨਾਡੂ- ਇਸ ਪਿੰਡ 'ਚ ਕੂੜੇ ਤੋਂ ਬਣਾਈ ਜਾ ਰਹੀ ਹੈ ਬਿਜਲੀ, ਮਨ ਕੀ ਬਾਤ 'ਚ PM ਨੇ ਕੀਤੀ ਸੀ ਤਾਰੀਫ

ਤਾਮਿਲਨਾਡੂ ਦੇ ਸਿਵਾਗੰਗਾ ਜ਼ਿਲ੍ਹੇ ਦੇ ਕਾਂਜੀਰੰਗਲ ਪਿੰਡ ਵਿੱਚ ਸਥਿਤ ਇੱਕ ਬਾਇਓ ਗੈਸ ਪਲਾਂਟ ਰਹਿੰਦ -ਖੂੰਹਦ (Waste Material) ਤੋਂ ਬਿਜਲੀ ਪੈਦਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਸਤ ਵਿੱਚ ਮਨ ਕੀ ਬਾਤ ਪ੍ਰੋਗਰਾਮ ਵਿੱਚ ਇਸ ਦੀ ਸ਼ਲਾਘਾ ਕੀਤੀ ਸੀ।

  • |