Home » photogallery » national » THE FOUR TERRORISTS CAUGHT FROM KARNAL ARE RESIDENTS OF PUNJAB

ਕਰਨਾਲ ਤੋਂ ਫੜੇ ਗਏ ਚਾਰੇ ਅੱਤਵਾਦੀ ਪੰਜਾਬ ਦੇ ਰਹਿਣ ਵਾਲੇ, ਵਿਸਫੋਟਕ, ਨਗਦੀ ਤੇ ਹਥਿਆਰ ਬਰਾਮਦ

ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੇ ਨਾਂ ਗੁਰਪ੍ਰੀਤ, ਸੰਦੀਪ, ਪਰਮਿੰਦਰ ਅਤੇ ਭੂਪੇਂਦਰ ਹਨ। ਇਨ੍ਹਾਂ ਵਿੱਚੋਂ ਤਿੰਨ ਫਿਰੋਜ਼ਪੁਰ ਅਤੇ ਇੱਕ ਲੁਧਿਆਣਾ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਐਸਪੀ ਗੰਗਾਰਾਮ ਪੂਨੀਆ ਨੇ ਦੱਸਿਆ ਕਿ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਅੱਤਵਾਦੀਆਂ ਨੂੰ ਆਦੇਸ਼ ਦਿੱਤੇ ਸਨ।

  • |