Home » photogallery » national » THE UNION GOVERNMENT HAS SENT ITS PROPOSAL TO THE FARMERS ORGANIZATIONS FOR CHANGES IN THE AGRICULTURAL LAWS

ਖੇਤੀ ਕਾਨੂੰਨਾਂ ਚ ਬਦਲਾਅ ਬਾਰੇ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਭੇਜਿਆ ਆਪਣਾ ਪ੍ਰਸਤਾਵ, ਪੜ੍ਹੋ

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਾਨੂੰਨਾਂ 'ਚ ਬਦਲਾਅ ਦਾ ਪ੍ਰਸਤਾਵ ਕਿਸਾਨਾਂ ਨੂੰ ਭੇਜ ਦਿੱਤਾ ਹੈ। ਕਿਸਾਨਾਂ ਦੀ ਹਰ ਮੰਗ ਉੱਤੇ ਸਰਕਾਰ ਨੇ ਆਪਣਾ ਪ੍ਰਸਤਾਵ ਰੱਖਿਆ ਹੈ। ਇਸਦੀਆਂ ਕਾਪੀਆਂ ਤੁਸੀਂ ਹੇਠਾਂ ਪੜ੍ਹ ਸਕਦੇ ਹੋ। ਹਿੰਦੀ ਵਿੱਚ ਭੇਜੇ ਪ੍ਰਸਤਾਵ ਦੀ ਹਰ ਕਾਪੀ ਦੀ ਮੋਬਾਈਲ ਨਾਲ ਫੋਟੋ ਖਿੱਚ ਕੇ ਸਭ ਤੋਂ ਪਹਿਲਾਂ ਤਹਾਡੇ ਪੜ੍ਹਣ ਲਈ ਨਿਊਜ਼ 18 ਨੇ ਅੱਪਲੋਡ ਕੀਤੀ ਹੈ। ਹੇਠਾਂ ਖੁਦ ਹੀ ਪੜ੍ਹੋ ਸਰਕਾਰ ਦੇ ਪ੍ਰਸਤਾਵ....