Home » photogallery » national » THREE DOCTORS OF HARYANA DIED IN ROAD ACCIDENT AT BARNALA MATA CHINTPURNI BREEZA CAR HITS TRUCK

PHOTOS: ਟਰੱਕ ‘ਚ ਵੜੀ ਤੇਜ਼ ਰਫਤਾਰ ਕਾਰ, 2 ਡਾਕਟਰਾਂ ਸਮੇਤ 3 ਲੋਕਾਂ ਦੀ ਮੌਤ

Road Accident: ਕਾਰ ਵਿਚ ਸਵਾਰ ਹੋ ਕੇ ਮਾਤਾ ਚਿੰਤਪੂਰਨੀ ਤੋਂ ਵਾਪਸ ਆ ਰਹੇ ਸਨ। ਪਿੰਡ ਵਜੀਦਕੇ ਕੋਲ ਟਰੱਕ ਤੇਲ ਪਾਉਣ ਲਈ ਪੈਟਰੋਲ ਪੰਪ ਵੱਲ ਮੁੜਿਆ, ਉਸੇ ਸਮੇਂ ਪਿਛੋਂ ਆ ਰਹੀ ਕਾਰ ਟਰੱਕ ਨਾਲ ਬੁਰੀ ਤਰ੍ਹਾਂ ਟਕਰਾ ਗਈ।

  • |