Home » photogallery » national » TWO ACTRESS RESCUED IN SEX RACKET BUST THANE PANCHPAKHADI AREA MUMBAI

ਲੌਕਡਾਊਨ ‘ਚ ਨਹੀਂ ਮਿਲਿਆ ਕੰਮ ਤਾਂ ਅਭਿਨੇਤਰੀਆਂ ਨੇ ਵੇਸਵਾਗਮਨੀ ਕੀਤੀ ਸ਼ੁਰੂ, ਇੱਕ ਰਾਤ ਦੀ ਕੀਮਤ ਸੀ 2 ਲੱਖ ਰੁਪਏ

ਲੌਕਡਾਊਨ ਵਿੱਚ ਕੰਮ ਨਾ ਹੋਣ ਕਾਰਨ ਦੋ ਅਦਾਕਾਰਾਂ ਨੇ ਦੇਹ ਵਪਾਰ ਦੇ ਧੰਦੇ ਵਿੱਚ ਪੈਰ ਰੱਖਿਆ। ਇੱਕ ਰਾਤ ਦੀ ਕੀਮਤ 2 ਲੱਖ ਰੱਖੀ ਜਾਂਦੀ ਸੀ। ਪੁਲਿਸ ਨੇ ਛਾਪਾ ਮਾਰ ਕੇ ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ। ਜਾਣੋ ਸਾਰਾ ਮਾਮਲਾ..