Home » photogallery » national » UNION DEFENCE MINISTER RAJNATH SINGH LAUNCH INS UDAYGIRI AND SURAT KS

ਭਾਰਤੀ ਹਵਾਈ ਫੌਜ ਨੂੰ ਮਿਲੀ INS ਉਦੈਗਿਰੀ ਅਤੇ ਸੂਰਤ, ਜਾਣੋ ਖਾਸੀਅਤਾਂ

ਮੁੰਬਈ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਮੁੰਬਈ ਦੇ ਮਜ਼ਾਗਨ ਡੌਕ ਵਿਖੇ ਭਾਰਤੀ ਜਲ ਸੈਨਾ ਦੇ ਦੋ ਸਵਦੇਸ਼ੀ ਤੌਰ 'ਤੇ ਬਣੇ ਫਰੰਟਲਾਈਨ ਜੰਗੀ ਬੇੜੇ 'ਸੂਰਤ' ਅਤੇ 'ਉਦਯਾਗਿਰੀ' ਨੂੰ ਲਾਂਚ ਕੀਤਾ। ਮਜ਼ਾਗਨ ਡੌਕ ਲਿਮਿਟੇਡ (MDL) ਨੇ ਇੱਕ ਬਿਆਨ ਵਿੱਚ ਕਿਹਾ ਕਿ ਪਹਿਲੀ ਵਾਰ ਦੋ ਸਵਦੇਸ਼ੀ ਤੌਰ 'ਤੇ ਬਣਾਏ ਗਏ ਜੰਗੀ ਜਹਾਜ਼ਾਂ ਨੂੰ ਚਾਲੂ ਕੀਤਾ ਗਿਆ ਹੈ। MDL ਇੱਕ ਜਨਤਕ ਖੇਤਰ ਦੀ ਰੱਖਿਆ ਕੰਪਨੀ ਹੈ ਜੋ ਵੱਡੇ ਜਹਾਜ਼ਾਂ ਅਤੇ ਪਣਡੁੱਬੀਆਂ ਦਾ ਨਿਰਮਾਣ ਕਰਦੀ ਹੈ। ਇਨ੍ਹਾਂ ਦੋਵਾਂ ਜੰਗੀ ਬੇੜਿਆਂ ਦੇ ਸ਼ਾਮਲ ਹੋਣ ਨਾਲ ਭਾਰਤ ਦੀ ਸਮੁੰਦਰੀ ਸ਼ਕਤੀ ਵਧੇਗੀ।

  • |