Home » photogallery » national » UNIQUE LOVE STORY LARISSA BELZ OF GERMANY GOT MARRIED TO SATINDER KUMAR OF BIHAR AJAB GAJAB KS

Love Story: ਬਿਹਾਰੀ ਮੁੰਡੇ ਨੇ ਜਿੱਤਿਆ ਜਰਮਨੀ ਦੀ ਲਾਰਿਸਾ ਦਾ ਦਿਲ, ਲਾੜੀ ਨੇ ਭਾਰਤ ਪੁੱਜ ਕੇ ਹਿੰਦੂ ਰੀਤਾਂ ਨਾਲ ਕਰਵਾਇਆ ਵਿਆਹ

Bihar Groom Germany Bride: ਬਿਹਾਰ ਦੇ ਰਾਜਗੀਰ ਵਿੱਚ ਹੋਇਆ ਇਹ ਵਿਆਹ ਲੋਕਾਂ ਵਿੱਚ ਚਰਚਾ ਦਾ ਕੇਂਦਰ ਬਣ ਗਿਆ ਹੈ। ਜਰਮਨ ਲਾੜੀ ਨੇ ਦੱਸਿਆ ਕਿ ਉਸ ਦੇ ਨਵਾਦਾ ਦੇ ਸਤਿੰਦਰ ਨਾਲ ਤਿੰਨ ਸਾਲਾਂ ਤੋਂ ਪ੍ਰੇਮ ਸਬੰਧ ਸਨ ਅਤੇ ਉਸ ਦੀ ਦਿਲੀ ਇੱਛਾ ਸੀ ਕਿ ਉਹ ਭਾਰਤ ਆ ਕੇ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰੇ। ਵਿਆਹ ਦੇ ਬੰਧਨ 'ਚ ਬੱਝਣ ਵਾਲਾ ਇਹ ਜੋੜਾ ਰਿਸਰਚ ਸਕਾਲਰ ਹੈ।

  • |