Home » photogallery » national » UTTAR PRADESH CHIEF MINISTER YOGI ADITYANATH TODAY FLAGGED OFF THE COUNTRY S FIRST CORPORATE TRAIN LUCKNOW DELHI TEJAS EXPRESS

ਭਾਰਤ ਦੀ ਪਹਿਲੀ ਕਾਰਪੋਰੇਟ ਰੇਲਗੱਡੀ ਹੋਈ ਸ਼ੁਰੂ, ਲੇਟ ਹੋਣ ਤੇ ਮਿਲੇਗਾ 250 ਰੁਪਏ ਤੱਕ ਦਾ ਰਿਫੰਡ

ਯਾਤਰੀਆਂ ਨੂੰ ਤੇਜਸ ਐਕਸਪ੍ਰੈਸ ਵਿਚ ਜਹਾਜ਼ ਦੀ ਸਹੂਲਤ ਮਿਲੇਗੀ। ਟ੍ਰੇਨ ਕਾਨਪੁਰ ਅਤੇ ਗਾਜ਼ੀਆਬਾਦ ਵਿਖੇ ਰੁਕ ਕੇ ਨਵੀਂ ਦਿੱਲੀ ਪਹੁੰਚੇਗੀ। ਇਹ ਉੱਚ ਤਕਨੀਕ ਵਾਲੀ ਟ੍ਰੇਨ 6 ਅਕਤੂਬਰ ਤੋਂ ਨਿਯਮਤ ਤੌਰ ਤੇ ਚੱਲਣੀ ਸ਼ੁਰੂ ਕਰੇਗੀ। ਇਕ ਗੱਡੀ ਦੀ ਇੱਕ ਹੋ ਹੋਰ ਖਾਸ ਗੱਲ ਇਹ ਹੈ ਕਿ ਲੇਟ ਹੋਣ 'ਤੇ ਗਾਹਕ ਨੂੰ ਪੈਸੇ ਰਿਫੰਡ ਵੀ ਮਿਲਣਗੇ।

  • |