Home » photogallery » national » UTTAR PRADESH NEWS PRIME MINISTER MODI AT MAHAPARINIRWAN TEMPLE IN KUSHINAGAR AK

PHOTOS: ਕੁਸ਼ੀਨਗਰ ਮਹਾਪਰਿਨਿਰਵਾਣ ਮੰਦਰ 'ਚ PM ਮੋਦੀ ਨੇ ਕੀਤੀ ਪੂਜਾ, ਭਗਵਾਨ ਬੁਧ ਨੂੰ ਦਾਨ ਕੀਤਾ ਚੀਵੜ

PM Modi at Mahaparinirwan Temple in Kushinagar: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਵਾਨ ਬੁੱਧ ਦੀ ਲੇਟੀ ਹੋਈ ਮੂਰਤੀ ਦੇ ਦਰਸ਼ਨ ਕੀਤੇ ਅਤੇ ਦੇਸ਼ਵਾਸੀਆਂ ਦੀ ਤਰਫੋਂ ਚੀਵੜ ਦਾਨ ਕੀਤਾ। ਇਸ ਮੌਕੇ ਰਾਜਪਾਲ ਅਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਅਤੇ ਹੋਰ ਮੰਤਰੀ ਅਤੇ ਨੇਤਾ ਉਨ੍ਹਾਂ ਦੇ ਨਾਲ ਮੌਜੂਦ ਸਨ।

  • |