Home » photogallery » national » VADODARA NEWS KSHAMA BINDU DID MARRIAGE WITH HERSELF PHOTO VIRAL ON SOCIAL MEDIA

ਸ਼ਮਾਂ ਬਿੰਦੂ ਨੇ ਖੁਦ ਕੀਤਾ ਨਾਲ ਵਿਆਹ, ਮੰਗਲ ਸੂਤਰ ਪਾ ਬਿਨਾ ਲਾੜੇ ਦੇ ਲਏ ਫੇਰੇ

ਵਡੋਦਰਾ- ਲੰਬੇ ਸਮੇਂ ਤੋਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਆਈ ਸ਼ਮਾ ਬਿੰਦੂ ਨੇ ਆਪਣੇ ਆਪ ਨਾਲ ਸੱਤ ਫੇਰੇ ਲੈ ਲਏ। ਹਾਲਾਂਕਿ ਸ਼ਮਾ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ 11 ਜੂਨ ਨੂੰ ਵਿਆਹ ਕਰੇਗੀ ਪਰ ਵਿਵਾਦ ਨੂੰ ਦੇਖਦੇ ਹੋਏ ਉਸ ਨੇ ਤੈਅ ਸਮੇਂ ਤੋਂ ਪਹਿਲਾਂ ਹੀ ਵਿਆਹ ਕਰ ਲਿਆ। ਵਿਆਹ ਸਮਾਗਮ ਸ਼ਮਾ ਦੇ ਘਰ ਕਰਵਾਇਆ ਗਿਆ। ਇਸ ਦੌਰਾਨ ਹਲਦੀ, ਮਹਿੰਦੀ ਲਗਾਉਣ ਦੀ ਰਸਮ ਵੀ ਨਿਭਾਈ ਗਈ ਅਤੇ ਫਿਰ ਸਿੰਦੂਰ ਵੀ ਲਗਾਇਆ ਗਿਆ। ਪਰ ਇਸ ਵਿਆਹ ਵਿੱਚ ਨਾ ਤਾਂ ਲਾੜਾ ਸੀ ਅਤੇ ਨਾ ਹੀ ਕੋਈ ਬਰਾਤ ਸੀ।

  • |