Home » photogallery » national » VICE PRESIDENTIAL ELECTION PM MODI CONGRATULATES JAGDEEP DHANKHAR ON HIS VICTORY IN THE VICE PRESIDENTIAL ELECTION

ਉਪ ਰਾਸ਼ਟਰਪਤੀ ਚੋਣ ਨਤੀਜਿਆਂ ਮਗਰੋਂ ਜਗਦੀਪ ਧਨਖੜ ਨੂੰ ਮਿਲੇ PM ਮੋਦੀ, ਦਿੱਤੀ ਜਿੱਤ ਦੀ ਵਧਾਈ

Jagdeep Dhankhar: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਪ ਰਾਸ਼ਟਰਪਤੀ ਚੋਣ 'ਚ ਜਿੱਤ ਤੋਂ ਬਾਅਦ ਜਗਦੀਪ ਧਨਖੜ ਨੂੰ ਵਧਾਈ ਦਿੱਤੀ ਹੈ। ਅੱਜ ਹੋਈ ਵੋਟਿੰਗ ਵਿੱਚ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐਨਡੀਏ) ਦੇ ਉਮੀਦਵਾਰ ਜਗਦੀਪ ਧਨਖੜ ਨੂੰ ਜੇਤੂ ਐਲਾਨ ਦਿੱਤਾ ਹੈ।