Home » photogallery » national » WEATHER SNOWFALL IN HIMACHAL LEH MANALI HIGHWAY STILL CLOSED DUE TO SNOW HEAVY RAIN IN SHIMLA AND MANALI AK

Himachal Weather : ਸ਼ਿਮਲਾ ਤੇ ਕੁੱਲੂ 'ਚ ਬਾਰਸ਼, ਲੇਹ-ਮਨਾਲੀ ਵਿੱਚ ਬਰਫਬਾਰੀ ਨਾਲ ਹਾਈਵੇ ਬੰਦ

Snowfall in Himachal: ਪਹਾੜਾਂ 'ਚ ਬਰਫਬਾਰੀ ਕਾਰਨ ਲਾਹੌਲ ਦੇ ਨਾਲ-ਨਾਲ ਕੁੱਲੂ-ਮਨਾਲੀ 'ਚ ਠੰਢ ਵਧ ਗਈ ਹੈ। ਲੋਕਾਂ ਨੇ ਗਰਮ ਕੱਪੜਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਮੌਸਮ ਕੇਂਦਰ ਸ਼ਿਮਲਾ ਮੁਤਾਬਕ ਸੂਬੇ 'ਚ 27 ਸਤੰਬਰ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ।

  • |