Home » photogallery » national » WEATHER TODAY SNOWFALL IN LAHAUL SPITI SHIMLA MANALI WEATHER UPDATES RAIN AND COLD WAVE ATAL TUNNEL TOURIST AK

ਸ਼ਿਮਲਾ 'ਚ ਛਾਏ ਬੱਦਲ, ਬਰਫਬਾਰੀ ਕਾਰਨ ਲਾਹੌਲ ਘਾਟੀ ਹੋਈ ਸਫੇਦ, 5 ਦਿਨ ਮੌਸਮ ਰਹੇਗਾ ਖਰਾਬ

Snowfall in Himachal: ਲਾਹੌਲ 'ਚ ਬਰਫਬਾਰੀ ਕਾਰਨ ਲੇਹ ਮਨਾਲੀ ਹਾਈਵੇ 'ਤੇ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਇਸ ਦੇ ਨਾਲ ਹੀ ਅਟਲ ਸੁਰੰਗ ਲਈ ਸੈਲਾਨੀਆਂ ਦੇ ਦਾਖਲੇ 'ਤੇ ਵੀ ਰੋਕ ਲੱਗ ਗਈ ਹੈ। ਘਾਟੀ ਵਿੱਚ ਦੋ ਤੋਂ ਤਿੰਨ ਦਿਨਾਂ ਤੱਕ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ।