Home » photogallery » national » WHO IS DISHA RAVI WHY ARRESTED OVER FARMERS PROTEST TOOLKIT ARGUED HER OWN CASE KNOW DETAILS

ਕੌਣ ਹੈ 22 ਸਾਲਾ ਦਿਸ਼ਾ ਰਵੀ, ਜਿਸਦੇ ਹੱਕ 'ਚ ਹਰ ਪਾਸੇ ਤੋਂ ਉੱਠ ਰਹੀ ਆਵਾਜ਼, ਜਾਣੋ

ਹੁਣ ਦਿਸ਼ਾ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਕਈ ਵਿਰੋਧੀ ਆਗੂ ਦਿਸ਼ਾ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਹਨ। ਜਾਣੋ ਦਿਸ਼ਾ ਰਵੀ ਕੌਣ ਹੈ ਅਤੇ ਕਿਉਂ ਉਸ ਦੀ ਗ੍ਰਿਫਤਾਰੀ ਦਾ ਸੋਸ਼ਲ ਮੀਡੀਆ 'ਤੇ ਵਿਰੋਧ ਕੀਤਾ ਜਾ ਰਿਹਾ ਹੈ।

  • |