Home » photogallery » national » WITH INDIAN DRIVING LICENSE YOU CAN DRIVE IN 11 COUNTRIES INCLUDING SWEDEN AND AMERICA AK

ਭਾਰਤੀ ਡਰਾਈਵਿੰਗ ਲਾਇਸੈਂਸ 'ਤੇ ਸਵਿਟਜ਼ਰਲੈਂਡ ਤੋਂ ਅਮਰੀਕਾ ਤੱਕ ਚਲਾਈਆਂ ਜਾ ਸਕਦੀਆਂ ਹਨ ਕਾਰਾਂ

Indian Driving license valid in 11 countries : ਬਹੁਤ ਸਾਰੇ ਦੇਸ਼ਾਂ ਵਿੱਚ, ਸੈਲਾਨੀਆਂ ਨੂੰ ਵਾਹਨ ਚਲਾਉਣ ਲਈ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ (IDP) ਦਿੱਤਾ ਜਾਂਦਾ ਹੈ। ਪਰ ਦੁਨੀਆ ਦੇ 11 ਅਜਿਹੇ ਦੇਸ਼ ਹਨ, ਜਿੱਥੇ ਭਾਰਤੀ ਡਰਾਈਵਿੰਗ ਲਾਇਸੈਂਸ ਵੈਧ ਹੈ ਅਤੇ ਉੱਥੇ ਵਾਹਨ ਚਲਾਇਆ ਜਾ ਸਕਦਾ ਹੈ। ਜਾਣੋ ਉਨ੍ਹਾਂ ਦੇਸ਼ਾਂ ਬਾਰੇ।