Home » photogallery » national » WOMAN TRIED TO COMMIT SELF IMMOLATION BY PUTTING PETROL ON HER BODY IN POLICE COMMISSIONERS OFFICE

ਔਰਤ ਨੇ ਪੁਲਿਸ ਕਮਿਸ਼ਨਰ ਦੇ ਦਫਤਰ ‘ਚ ਸਰੀਰ ‘ਤੇ ਪੈਟਰੋਲ ਛਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਹੜਕੰਪ ਮਚਿਆ

Suicide Attempt: ਸਮੇਂ ਰਹਿੰਦਿਆਂ ਹੀ ਪੁਲਿਸ ਮੁਲਾਜ਼ਮਾਂ ਨੇ ਔਰਤ ਕੋਲੋਂ ਪੈਟਰੋਲ ਦੀ ਬੋਤਲ ਅਤੇ ਮੈਚਬਾਕਸ ਖੋਹ ਲਿਆ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ।

  • |