Home » photogallery » national » WOMEN BOXERS OF HARYANA RETURNED AFTER WINNING MEDALS IN COMMONWEALTH GAME

ਰਾਸ਼ਟਰਮੰਡਲ ਖੇਡਾਂ 'ਚ ਤਗਮੇ ਜਿੱਤ ਕੇ ਪਰਤੀ ਮਹਿਲਾ ਮੁੱਕੇਬਾਜ਼ਾਂ ਦਾ ਸ਼ਾਨਦਾਰ ਸਵਾਗਤ

ਸੋਨ ਤਮਗਾ ਜਿੱਤ ਕੇ ਵਾਪਸ ਪਰਤਣ ਵਾਲੀ ਮੁੱਕੇਬਾਜ਼ ਨੀਤੂ ਘਾਂਘਸ ਅਤੇ ਕਾਂਸੀ ਦਾ ਤਗਮਾ ਜੇਤੂ ਜੈਸਮੀਨ ਦਾ ਬਹਾਦਰਗੜ੍ਹ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਬਹਾਦੁਰਗੜ੍ਹ ਦੇ ਸੈਕਟਰ 9 ਮੋੜ ਵਿੱਚ ਜਨਨਾਇਕ ਜਨਤਾ ਪਾਰਟੀ ਦੇ ਦਫ਼ਤਰ ਵਿੱਚ ਅਰਜੁਨ ਐਵਾਰਡੀ ਮੁੱਕੇਬਾਜ਼ ਦਿਨੇਸ਼ ਅਤੇ ਸੰਜੇ ਦਲਾਲ ਨੇ ਖਿਡਾਰੀਆਂ ਦਾ ਫੁੱਲਾਂ ਅਤੇ ਮਠਿਆਈਆਂ ਨਾਲ ਸਵਾਗਤ ਕੀਤਾ।

  • |