Home » photogallery » national » WOMEN WAS NOT CORONA POSITIVE STILL VILLAGERS NOT CAME FOR CREMATIONS KANGRA HIMACHAL

ਬਜ਼ੁਰਗ ਔਰਤ ਨੂੰ ਕੋਰੋਨਾ ਨਹੀਂ ਸੀ, ਫਿਰ ਵੀ ਕਿਸੇ ਨੇ ਅੰਤਮ ਸਸਕਾਰ ‘ਚ ਮਦਦ ਨਹੀਂ ਕੀਤੀ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਤੋਂ ਮਨੁੱਖਤਾ ਲਈ ਸ਼ਰਮਨਾਕ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਮਾਂ ਦੀ ਮ੍ਰਿਤਕ ਦੇਹ ਨੂੰ ਇੱਕਲੇ ਮੋਢਿਆਂ 'ਤੇ ਚੁੱਕ ਕੇ ਸ਼ਮਸ਼ਾਨਘਾਟ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।