Home » photogallery » national » YOGI ADITYANATH AND RAMDEV THOUGHTS TO BE PART OF UNIVERSITY CURRICULUM CHAUDHARY CHARAN SINGH UNIVERSITY MEERUT

ਯੂਨੀਵਰਸਿਟੀ ਦੇ ਸਿਲੇਬਸ 'ਚ ਸ਼ਾਮਲ ਹੋਣਗੇ ਯੋਗ ਗੁਰੂ ਰਾਮਦੇਵ ਤੇ ਯੋਗੀ ਅਦਿੱਤਨਾਥ ਦੇ ਵਿਚਾਰ

ਯੂਪੀ ਦੇ ਸੀਐੱਮ ਯੋਗੀ ਆਦਿੱਤਿਆਨਾਥ ਅਤੇ ਰਾਮਦੇਵ ਵੱਲੋਂ ਯੋਗ ਬਾਰੇ ਲਿਖੇ ਵਿਚਾਰਾਂ ਨੂੰ ਇਸ ਅਕਾਦਮਿਕ ਸੈਸ਼ਨ ਤੋਂ ਬਾਅਦ, ਚੌਧਰੀ ਚਰਨ ਸਿੰਘ ਯੂਨੀਵਰਸਿਟੀ (ਮੇਰਠ ਯੂਨੀਵਰਸਿਟੀ) ਦੇ ਫਲਸਫੇ ਦੇ ਵਿਦਿਆਰਥੀਆਂ ਨੂੰ ਪੜਾਇਆ ਜਾਵੇਗਾ।

  • |