Home » photogallery » punjab » 16TH HERITAGE FAIR STARTED IN BATHINDA HERITAGE HIGHLIGHTS CAPTIVATED THE AUDIENCE SEE PICTURES AK

PHOTOS: ਬਠਿੰਡਾ 'ਚ ਸ਼ੁਰੂ ਹੋਇਆ 16ਵਾਂ ਵਿਰਾਸਤੀ ਮੇਲਾ, ਵਿਰਾਸਤੀ ਝਲਕੀਆਂ ਨੇ ਕੀਲੇ ਦਰਸ਼ਕ

ਬਠਿੰਡਾ: ਪੰਜਾਬ ਅਤੇ ਪੰਜਾਬੀਅਤ ਦੇ ਪੁਰਾਣੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਪੁਰਾਣੀ ਵਿਰਾਸਤ ਦੀ ਸਾਂਭ-ਸੰਭਾਲ ਲਈ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪਿੰਡ ਜੈਪਾਲਗੜ੍ਹ ਵਿਖੇ ਲਗਾਇਆ ਜਾਣ ਵਾਲਾ 16ਵਾਂ ਵਿਰਾਸਤੀ ਮੇਲਾ ਧੂਮ-ਧੜੱਕੇ ਨਾਲ ਸ਼ੁਰੂ ਹੋਇਆ। (ਫੋਟੋ ਤੇ ਵੇਰਵਾ- ਕ੍ਰਿਸ਼ਨ ਸ਼ਰਮਾ)