Home » photogallery » punjab » 5TH CLASS STUDENT FROM LUDHIANA MADE A ROBOT FOR ARMY AND GOT HIS NAME IN INDIA BOOK OF RECORDS

ਲੁਧਿਆਣਾ ਦੇ 5ਵੀਂ ਜਮਾਤ ਦੇ ਵਿਦਿਆਰਥੀ ਨੇ ਆਰਮੀ ਲਈ ਬਣਾਇਆ ਰੋਬੇਟ, ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਨਾਮ

Ludhiana's student made a robot for army -ਆਪਣੇ ਬੇਟੇ ਦੀ ਇਸ ਉਪਲੱਬਧੀ ਤੋਂ ਕਾਫ਼ੀ ਖ਼ੁਸ਼ ਵਿਖਾਈ ਦੇ ਰਹੇ ਨੇ ਉਸ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਰੋਬੋਟਿਕਸ ਦੇ ਵਿਚ ਵਿਸ਼ੇਸ਼ ਰੁਚੀ ਸੀ ਜਿਸ ਕਰਕੇ ਉਨ੍ਹਾਂ ਨੇ ਉਸ ਨੂੰ ਇਸੇ ਖੇਤਰ ਦੇ ਵਿੱਚ ਹੀ ਨਾਮ ਕਮਾਇਆ।

  • |