ਟਰੱਕ ਦੀ ਟੱਕਰ ਨਾਲ ਵਾਹਨ ਵਿੱਚ ਸਵਾਰ 6 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਜ਼ਖਮੀ ਹੋ ਗਏ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕਾਂ 'ਚ ਤਿੰਨ ਲੋਕ ਇਕੋ ਪਰਿਵਾਰ ਦੇ ਹਨ, ਜਦਕਿ ਮਾਂ ਅਤੇ ਧੀ ਦੀ ਵੀ ਜਾਨ ਚਲੀ ਗਈ। ਜਾਣਕਾਰੀ ਅਨੁਸਾਰ ਪਿੰਡ ਸਿੱਧਵਾਂ ਡੋਨਨ ਵਿੱਚ ਕੁਝ ਮਜ਼ਦੂਰ ਆਪਣੇ ਬੱਚਿਆਂ ਨਾਲ ਕੰਮ 'ਤੇ ਗਏ ਸਨ। (Photo: News18)