ਬਲਦੇਵ ਸਿੰਘ ਪਤੀ ਵਾਸੀ ਲੁਧਿਆਣਾ ਨੇ ਦਸਿਆ ਕਿ ਸੀਤਾ ਕੌਰ ਕਲ ਦੀ ਦੀ ਘਰ ਤੋ ਲਾਪਤਾ ਹੈ ਜਿਸ ਬਾਰੇ ਲੁਧਿਆਣਾ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਪਰ ਸਾਨੂੰ ਰਾਜਪੁਰਾ ਪੁਲਿਸ ਨੇ ਫੋਨ ਕੀਤਾ ਕਿ ਤੁਹਾਡੀ ਮਾਤਾ ਰਾਜਪੁਰਾ ਪੁਲਿਸ ਚੌਕੀ ਵਿੱਚ ਬੈਠੀ ਹੈ। ਅਸੀ ਤੁਰੰਤ ਰਾਜਪੁਰਾ ਪਹੁੰਚ ਤਾਂ ਪੁਲਿਸ ਵਲੋਂ ਸਾਨੂੰ ਸੀਤਾ ਕੌਰ ਨੂੰ ਸਾਡੇ ਹਵਾਲੇ ਕੀਤਾ ਗਿਆ ਅਸੀ ਰਾਜਪੁਰਾ ਪੁਲਿਸ ਦਾ ਧੰਨਵਾਦ ਕਰਦੇ ਹਾਂ।