Home » photogallery » punjab » A FARMER FROM ROORKEE VILLAGE NEAR SIRHIND WHO HAD RETURNED FROM A DELHI PEASANT AGITATION DUE TO ILL HEALTH DIED

ਸਿਹਤ ਖ਼ਰਾਬ ਹੋਣ 'ਤੇ ਦਿੱਲੀ ਮੋਰਚੇ ਤੋਂ ਘਰ ਪਹੁੰਚਦੇ ਹੀ ਕਿਸਾਨ ਦੀ ਹੋਈ ਮੌਤ

ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਵਿੱਚ 70 ਤੋਂ ਵੱਧ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਤੇੇ ਕਈ ਹਾਦਸੇ ਦੌਰਾਨ ਜ਼ਖਮੀ ਹੋਏ ਹਨ। ਕਿਸਾਨ ਜਥੇਬੰਦੀਆਂ ਇੰਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਰਹੀਆਂ ਹਨ।

  • |