ਲੁਧਿਆਣਾ ਦੇ ਨੈਸ਼ਲਨ ਹਾਈਵੇ ਨੰਬਰ ਵਨ ਉੱਤੇ ਬਣੀ ਸਾਹਿਬ ਕਪੱੜਾ ਫੈਕਟਰੀ ਵਿਚ ਦੇਰ ਰਾਤ ਭਿਆਨਕ ਅੱਗ ਲਈ ਲੱਗਣ ਨਾਲ ਲੱਖਾਂ ਦਾ ਮਾਲ ਸੜ ਕੇ ਸਵਾਹ ਹੋ ਗਿਆ ਹੈ। ਇਸ ਮੌਕੇ ਫਾਇਰ ਬ੍ਰਿਗੇਡ ਦੀਆ ਚਾਰ ਗੱਡੀਆ ਨੇ ਬੜੀ ਮੁਸ਼ਕਤ ਨਾਲ ਅੱਗ ਉਤੇ ਕਾਬੂ ਪਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸਵਾਹ ਹੋਇਆ ਹੈ। ਹੁਣ ਤੱਕ ਅੱਗ ਲੱਗਣ ਦੇ ਕਾਰਨਾ ਦਾ ਕੁੱਝ ਵੀ ਪਤਾ ਨਹੀ ਲੱਗ ਸਕਿਆ ਹੈ। ਮੌਕੇ ਦੀ ਤਸਵੀਰ