Punjab cabinet : ਮਾਨ ਸਰਕਾਰ ਦੀ ਕੈਬਿਨੇਟ ਦੇ ਇਹ ਨੇ ਸੰਭਾਵਿਤ ਚਿਹਰੇ, ਕੱਲ ਨੂੰ ਚੁੱਕਣਗੇ ਸਹੁੰ
Punab Cabinet Tentative Faces-ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਰੇ ਜੇਤੂ ਵਿਧਾਇਕਾਂ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਹੁਣ ਮੰਤਰੀ ਮੰਡਲ ਦੀ ਵਾਰੀ ਹੈ। ਕੱਲ੍ਹ ਮਾਨ ਸਰਕਾਰ ਦੇ ਮੰਤਰੀ ਸਹੁੰ ਚੁੱਕਣਗੇ। ਕੱਲ੍ਹ ਸਵੇਰੇ 11 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ। ਸਹੁੰ ਚੁੱਕਣ ਤੋਂ ਬਾਅਦ ਕੈਬਨਿਟ ਦੀ ਬੈਠਕ ਹੋਵੇਗੀ। ਇਸ ਤੋਂ ਬਾਅਦ ਕੱਲ੍ਹ ਦੁਪਹਿਰ 12:30 ਵਜੇ ਸਕੱਤਰੇਤ 'ਚ ਮੀਟਿੰਗ ਹੋਵੇਗੀ। ਆਓ ਲੜੀਵਾਰ ਤਸਵੀਰਾਂ ਰਾਹੀਂ ਜਾਣਦੇ ਹਾਂ ਮਾਨ ਸਰਕਾਰ ਦੇ ਕੈਬਿਨੇਟ ਵਿੱਚ ਕਿਹੜੇ ਸੰਭਾਵਿਤ ਚਿਹਰੇ ਹੋ ਸਕਦੇ ਹਨ।