Home » photogallery » punjab » ADC AND DEPUTY EXECUTIVE OFFICER ABSENT IN RUPNAGAR MLA AMARJIT SINGH SANDOYA CHECKING

ਆਪ ਵਿਧਾਇਕ ਦੀ ਚੈਕਿੰਗ, ਏਡੀਸੀ ਤੇ ਉਪ ਕਾਰਜਕਾਰੀ ਅਫਸਰ ਪਾਏ ਗਏ ਗੇੈਰ ਹਾਜ਼ਰ

ਜਦੋਂ ਵਿਧਾਇਕ ਸੰਦੋਆ ਏਡੀਸੀ ਦਫਤਰ ਵਿਚ ਦਾਖਲ ਹੋਏ ਤਾਂ ਉਸ ਸਮੇਂ ਸਵੇਰੇ 9.ਵਜ ਕੇ 27 ਮਿਨੰਟ ਸੀ, ਇਥੇ ਤਕਰੀਬਨ ਅੱਧਾ ਘੰਟਾ ਉਹ ਏ ਡੀ ਸੀ ਦੇ ਦਫ਼ਤਰ ਵਿੱਚ ਰਹੇ ਪਰ ਮੌਕੇ ਤੇ ਦੋਨੇਂ ਅਫ਼ਸਰ ਨਹੀਂ ਪਹੁੰਚੇ।

  • |