Home » photogallery » punjab » AGRICULTURE CHINA HARVESTED FIRST BATCH OF SPACE RICE WITH SEEDS WERE EXPOSED TO ZERO GRAVITY

ਚੀਨ ਨੇ ਪੁਲਾੜ ‘ਚ ਉਗਾਇਆ ਝੋਨਾ, ਲੋਕ ਕਹਿਣ ਲੱਗੇ ‘ਸਵਰਗ ਦੇ ਚੌਲ’. ਦੇਖੋ ਤਸਵੀਰਾਂ

ਕੁਝ ਸਮੇਂ ਲਈ ਪੁਲਾੜ ਦੇ ਵਾਤਾਵਰਣ ਵਿੱਚ ਰਹਿਣ ਤੋਂ ਬਾਅਦ, ਬੀਜ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਹਨ। ਉਨ੍ਹਾਂ ਨੂੰ ਜ਼ਮੀਨ ਉੱਤੇ ਬੀਜਣ ਨਾਲ ਵਧੇਰੇ ਝਾੜ ਮਿਲਦਾ ਹੈ। ਅਜਿਹੇ ਪ੍ਰਯੋਗ ਕੇਵਲ ਝੋਨੇ ਦੇ ਨਾਲ ਹੀ ਨਹੀਂ ਬਲਕਿ ਹੋਰ ਫਸਲਾਂ ਨਾਲ ਵੀ ਕੀਤੇ ਜਾਂਦੇ ਹਨ।

  • |