Home » photogallery » punjab » AGRICULTURE DESI GHEE JALEBIS LANGAR FOR FARMERS ON THE SINGHU BORDER

Farm Reform Bills: ਸਿੰਘੂ ਬਾਰਡਰ 'ਤੇ ਕਿਸਾਨਾਂ ਲਈ ਦੇਸੀ ਘਿਓ ਦੀ ਜਲੇਬੀਆਂ ਦਾ ਲੰਗਰ, ਦੇਖੋ Photos

Kisan Aandolan: ਲੰਗਰ ਸੰਚਾਲਕ ਨੇ ਦੱਸਿਆ ਕਿ ਇਹ ਲੰਗਰ ਕਿਸਾਨ ਅੰਦੋਲਨ ਦੇ ਨਾਲ ਹੀ ਖਤਮ ਹੋਵੇਗਾ। ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨੇ ਉਤੇ ਬੈਠੇ ਹਨ।

  • |