Home » photogallery » punjab » AGRICULTURE FARMER DEMONSTRATING BARE BODY EVEN IN THE COLD WINTER SS

Farm Reform Bills: ਕੜਾਕੇ ਦੀ ਠੰਡ 'ਚ ਨੰਗੇ ਸਰੀਰ ਕਿਸਾਨਾਂ ਦਾ ਪ੍ਰਦਰਸ਼ਨ, ਨੌਜਵਾਨਾਂ ਦੇ ਨਾਲ ਬਜ਼ੁਰਗ ਵੀ ਸ਼ਾਮਲ

ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਦਾ ਅੰਦੋਲਨ ਅੱਜ 36 ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਸ਼ੀਤ ਲਹਿਰ ਅਤੇ ਘੱਟ ਰਹੇ ਤਾਪਮਾਨ ਨੇ ਕਿਸਾਨਾਂ ਦੇ ਦ੍ਰਿੜ ਇਰਾਦੇ ਵੀ ਨਹੀਂ ਤੋੜ ਸਕੇ। ਦਿੱਲੀ ਵਿੱਚ ਕਿਸਾਨਾਂ ਨੇ ਕੜਾਕੇ ਦੀ ਠੰਡ ਵਿੱਚ ਨੰਗੇ ਸਰੀਰ ਵਿੱਚ ਰੋਸ ਪ੍ਰਦਰਸ਼ਨ ਕੀਤਾ।

  • |